Datesheet Matriculation Examination March 2023

Punjab School Education Board Date sheet – Class 10th

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦੇ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ| ਬੋਰਡ ਵਲੋਂ ਜ਼ਰੂਰੀ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਉੱਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਗੌਰ ਕਰਨ | ਇਹ ਹਿਦਾਇਤਾਂ ਨਿਮਨਲਿਖਿਤ ਹਨ:-

ਪ੍ਰੀਖਿਆ ਸਵੇਰੇ 10:੦੦ ਵਜੇ ਸ਼ੁਰੂ ਹੋਵੇਗੀ ਅਤੇ 1:15 ਵਜੇ ਖਤਮ ਹੋਵੇਗੀ| ਸਾਰੇ ਹੀ ਵਿਦਿਆਰਥੀਈਆਂ ਨੂੰ ਪ੍ਰੀਖਿਆ ਹਾਲ ਦੇ ਬਾਹਰ 9:30 ਵਜੇ ਤਕ ਪਹੁੰਚ ਜਾਣਾ ਚਾਹੀਦਾ ਹੈ|

ਪ੍ਰੀਖਿਆ ਦਾ ਸਮਾਂ ੩ ਘੰਟੇ ਦਾ ਹੋਵੇਗਾ ਪਰੰਤੂ ਕੰਪਿਊਟਰ ਸਾਇੰਸ, ਸਰੀਰਕ ਸਿਖਿਆ ਅਤੇ nsqf ਵਿਸ਼ਿਆਂ ਲਈ ਪੇਪਰ ੨ ਘੰਟੇ ਦਾ ਹੋਵੇਗਾ|

DA ਕੋਡ ਦੇ ਵਿਦਿਆਰਥੀਆਂ ਦਾ ਪ੍ਰੀਖਿਆ ਸੈਂਟਰ ਸੈਲਫ ਸਕੂਲ ਹੀ ਬਣੇਗਾ ਅਤੇ ਉਹਨਾਂ ਨੂੰ ਪ੍ਰਸ਼ਨ ਪੱਤਰ ਵੀ DA ਕੋਡ ਦੇ ਅਨੁਸਾਰ ਦਿੱਤੇ ਜਾਣਗੇ| ਡੇਟਸ਼ੀਟ ਹੇਠ ਲਿਖੇ ਅਨੁਸਾਰ ਹੈ :-

Matric Datesheet 2023

पंजाब स्कूल शिक्षा बोर्ड ने दसवीं कक्षा की वार्षिक परीक्षा की डेटशीट जारी कर दी है बोर्ड ने जरूरी निर्देश भी जारी किए हैं, जिन पर छात्र विशेष ध्यान दें ये निर्देश इस प्रकार हैं:-

परीक्षा सुबह 10:00 बजे शुरू होगी और दोपहर 1:15 बजे समाप्त होगी| सभी छात्र 9:30 बजे तक परीक्षा हॉल के बाहर पहुंच जाएं|

परीक्षा की अवधि 3 घंटे होगी लेकिन कंप्यूटर साइंस, फिजिकल एजुकेशन और एनएसक्यूएफ विषयों का पेपर 2 घंटे का होगा।

डीए कोड के छात्रों का परीक्षा केंद्र सेल्फ स्कूल होगा और उन्हें डीए कोड के अनुसार ही प्रश्न पत्र भी दिए जाएंगे डेटशीट इस प्रकार है:-

Date Subject
March 24, 2023 Punjab-A, Punjab History and Culture-A   
March 27, 2023 English
March 28, 2023 Music (Gayan)
March 29, 2023 Punjab-B, Punjab History, and Culture-B
March 31, 2023 Computer Science
April 1, 2023 Mechanical Drawing & Painting
April 3, 2023 Mathematics
April 5, 2023 Science
April 6, 2023 Agriculture
April 10, 2023 Social Science
April 11, 2023 Welcome Life
April 12, 2023 Hindi / Urdu (Alternate Language)
April 13, 2023 Home Science
April 15, 2023 Health and Physical Education
April 17, 2023 Music Tabla
April 18, 2023 Physical Education
April 19, 2023 Music Vadan
April 20, 2023

Tailoring
Languages: Sanskrit/ Urdu/ French/ German
Pre-vocational: Computer Science (pre-vocational)/ Repair and Maintenance of Household Electrical Appliances/ Electronic Technology/ Repair and Maintenance of Agriculture Power Machines/ Knitting (Hand and machine)/ Engineering, Drafting & Duplicating/ Food Preservation/ Manufacturing of Leather Goods
NSQF subjects – Groceries/ Automobiles/ Healthcare/ Information Technology/ Security/ Health & Lifestyle/ Travel & Tourism/ Physical Education and Sports/ Agriculture / Apparel/ Construction/ Plumbing/ Power

Tags: 

10th PSEB Date sheet 2023

Datesheet of Class 10th PSEB

10th PSEB Datesheet