Datesheet Matriculation Examination March 2023
Punjab School Education Board Datesheet – Class 10th
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦੇ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ| ਬੋਰਡ ਵਲੋਂ ਜ਼ਰੂਰੀ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਉੱਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਗੌਰ ਕਰਨ | ਇਹ ਹਿਦਾਇਤਾਂ ਨਿਮਨਲਿਖਿਤ ਹਨ:-
ਪ੍ਰੀਖਿਆ ਸਵੇਰੇ 10:੦੦ ਵਜੇ ਸ਼ੁਰੂ ਹੋਵੇਗੀ ਅਤੇ 1:15 ਵਜੇ ਖਤਮ ਹੋਵੇਗੀ| ਸਾਰੇ ਹੀ ਵਿਦਿਆਰਥੀਈਆਂ ਨੂੰ ਪ੍ਰੀਖਿਆ ਹਾਲ ਦੇ ਬਾਹਰ 9:30 ਵਜੇ ਤਕ ਪਹੁੰਚ ਜਾਣਾ ਚਾਹੀਦਾ ਹੈ|
ਪ੍ਰੀਖਿਆ ਦਾ ਸਮਾਂ ੩ ਘੰਟੇ ਦਾ ਹੋਵੇਗਾ ਪਰੰਤੂ ਕੰਪਿਊਟਰ ਸਾਇੰਸ, ਸਰੀਰਕ ਸਿਖਿਆ ਅਤੇ nsqf ਵਿਸ਼ਿਆਂ ਲਈ ਪੇਪਰ ੨ ਘੰਟੇ ਦਾ ਹੋਵੇਗਾ|
DA ਕੋਡ ਦੇ ਵਿਦਿਆਰਥੀਆਂ ਦਾ ਪ੍ਰੀਖਿਆ ਸੈਂਟਰ ਸੈਲਫ ਸਕੂਲ ਹੀ ਬਣੇਗਾ ਅਤੇ ਉਹਨਾਂ ਨੂੰ ਪ੍ਰਸ਼ਨ ਪੱਤਰ ਵੀ DA ਕੋਡ ਦੇ ਅਨੁਸਾਰ ਦਿੱਤੇ ਜਾਣਗੇ|
ਡੇਟਸ਼ੀਟ ਹੇਠ ਲਿਖੇ ਅਨੁਸਾਰ ਹੈ :-
Matric Datesheet 2023
पंजाब स्कूल शिक्षा बोर्ड ने दसवीं कक्षा की वार्षिक परीक्षा की डेटशीट जारी कर दी है बोर्ड ने जरूरी निर्देश भी जारी किए हैं, जिन पर छात्र विशेष ध्यान दें ये निर्देश इस प्रकार हैं:-
परीक्षा सुबह 10:00 बजे शुरू होगी और दोपहर 1:15 बजे समाप्त होगी सभी छात्र 9:30 बजे तक परीक्षा हॉल के बाहर पहुंच जाएं
परीक्षा की अवधि 3 घंटे होगी लेकिन कंप्यूटर साइंस, फिजिकल एजुकेशन और एनएसक्यूएफ विषयों का पेपर 2 घंटे का होगा।
डीए कोड के छात्रों का परीक्षा केंद्र सेल्फ स्कूल होगा और उन्हें डीए कोड के अनुसार ही प्रश्न पत्र भी दिए जाएंगे
डेटशीट इस प्रकार है:-